BiLL Board ਇਕ ਅਮਰੀਕਨ ਚਾਰਟ ਹੈ ਹੋ ਕਿ ਵਰਲਡ ਦੇ ਟਾਪ 200 ਗਾਣੇ ਨੂੰ ਆਪਣੀ ਲਿਸਟ ਚ ਜਗ੍ਹਾ ਦਿੰਦਾ ਹੈ।ਅੱਜ ਤੋਂ ਕੁਝ ਸਾਲ ਪਹਿਲਾ ਇਸ ਬਾਰੇ ਕੋਈ ਜਾਣਦਾ ਵੀ ਨਹੀ ਸੀ ਤੇ ਅੱਜ ਬੱਚੇ ਬੱਚੇ ਦੇ ਮੂੰਹ ਤੇ ਇਸਦਾ ਨਾਮ ਹੈ।
ਭਾਰਤੀਆ ਦਾ ਬਿੱਲ ਬੋਰਡ ਤੇ ਪਹੁੰਚਾ ਕਿਵੇਂ ਹੋਇਆ?
ਸਭ ਤੋਂ ਪਹਿਲਾ Arko ਨਾਮ ਦਾ ਸਿੰਗਰ ਬਿੱਲ ਬੋਰਡ ਤੇ featured ਹੋਇਆ ਜੌ ਕਿ ਮਹੇਸ਼ ਬੱਟ ਦੀ ਫਿਲਮ ਜਿਸਮ 2 ਤੋਂ ਆਇਆ ਸੀ।
ਪਰ ਭਾਰਤੀਆ ਤੇ ਐਸ ਬਾਰੇ ਕੋਈ ਖ਼ਾਸਾ ਅਸਰ ਨਹੀ ਹੋਇਆ।ਮਤਲਬ ਜਿਆਦਾ ਜਾਣਕਾਰੀ ਨਹੀ ਹੋਈ ਕਿ ਬਿੱਲ ਬੋਰਡ ਕੀ ਹੈ।
ਉਸ ਤੋਂ ਬਾਅਦ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਜੌ ਕਿ 2016 ਵਿੱਚ ਆਪਣੀ debut ਐਲਬਮ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਇਆ ਤੇ ਓਹਦੇ ਲਗਾਤਾਰ ਹਿਟ ਹੁੰਦੇ ਗੀਤ ਜੌ ਕਿ ਲਗਾਤਾਰ ਬਿੱਲ ਬੋਰਡ ਦੀ ਸ਼ਾਨ ਬਣੇ।ਤੇ ਇੰਡੀਆ ਵਾਲਿਆ ਨੂੰ ਅਸਲ ਚ ਬਿੱਲ ਬੋਰਡ ਚ ਜਾਣ ਦਾ ਮਾਣ ਪ੍ਰਾਪਤ ਹੋਇਆ।ਜਿਸ ਨਾ ਪੰਜਾਬੀ ਮਿਊਜ਼ਿਕ ਪੂਰੇ ਵਰਲਡ ਵਿੱਚ ਬਹੁਤ ਤੇਜੀ ਨਾਲ ਫੈਲ ਗਿਆ ਤੇ ਗੋਰੇ ਵੀ ਪੰਜਾਬੀ ਮਿਊਜ਼ਿਕ ਦੇ ਫੈਨ ਹੋ ਗਏ।
ਹੁਣ ਅਸੀ ਦੇਖਦੇ ਹਾਂ ਬਹੁਤ ਸਾਰੇ ਪੰਜਾਬੀ ਆਰਟਿਸਟ ਬਿੱਲ ਬੋਰਡ ਤੇ ਆ ਰਹੇ ਨੇ ਜਿਵੇਂ ਦਿਲਜੀਤ ਦੋਸਾਂਝ,ਨਿਮਰਤ ਖੈਰਾ ਜੌਰਡਨ ਸੰਧੂ ਤੇ ਹੋਰ ਵੀ ਬਹੁਤ ਸਾਰੇ ਜਿਆਦਾ ਤਰ ਪੰਜਾਬ ਨਾਲ ਹੀ ਲਿੰਕ ਰੱਖਦੇ ਨੇ ਤੇ ਓਹਨਾ ਪੰਜਾਬੀ ਤੇ ਭਾਰਤੀ music ਬਹੁਤ ਨੂੰ ਬਹੁਤ ਹੁੰਗਾਰਾ ਦਿੱਤਾ ਹੈ।
ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਓਹਦੇ ਗਾਏ ਸਾਰੇ ਗਾਣੇ ਹੀ ਲਗਾਤਾਰ ਬਿੱਲ ਬੋਰਡ ਚ ਆਏ ਤੇ ਆ ਰਹੇ ਨੇ।ਤੇ ਆਪਣੇ ਪੰਜਾਬ ਦਾ ਨੂੰ ਰੌਸ਼ਨ ਕਰ ਰਹੇ ਨੇ।
ਅਗਰ ਤੁਹਾਨੂੰ ਸਾਡੀ ਪੋਸਟ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਿਓ।