Thursday, March 10, 2022

App For Punjab

ਦੋਸਤੋ ਅੱਜ ਬਹੁਤ ਹੀ ਖ਼ਾਸ ਗੱਲ ਕਰਨ ਜਾ ਰਹੇ ਹਾਂ ਵੈਸੇ ਤਾਂ ਤੁਸੀ ਜਾਣਦੇ ਹੀ ਹੋ ਕਲ 10 ਮਾਰਚ 2022 ਨੂੰ ਪੰਜਾਬ ਵਿੱਚ ਇਲੈਕਸ਼ਨਾਂ ਦਾ ਰਿਜਲਟ ਨਿਕਲ ਗਿਆ ਤੇ ਜੌ ਦੇਖਣ ਨੂੰ ਮਿਲਿਆ ਬਹੁਤ ਹੀ ਏਕ ਖ਼ਵਾਬ ਵਰਗਾ ਸੀ ਪੰਜਾਬ ਚ।117 ਵਿੱਚੋ 92 ਸੀਟਾਂ ਲਈ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਜਿੱਤੀ ਤੇ ਇਸ ਦਾ ਸਿਹਰਾ ਜਾਂਦਾ ਹੈ ਪੰਜਾਬ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ।
ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਸ਼ਾਇਦ ਲੋਕ ਦੂਜਿਆ ਪਾਰਟੀਆਂ ਤੋਂ ਖਿੱਜ ਚੁੱਕੇ ਸੀ ਜਿਸ ਕਰਕੇ ਲੋਕਾਂ ਲਈ ਇਹ ਬਦਲਾਵ ਦਾ ਸਹੀ ਸਮਾਂ ਸੀ।
ਇਹਨਾਂ ਇਲੈਕਸ਼ਨਾਂ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਓਹ ਸਭ ਵੱਡੇ ਤੋਂ ਵੱਡੇ ਦਿੱਗਜ ਹਾਰ ਗਏ ਜੌ ਸੋਚ ਤੋਂ ਪਰੇ ਸੀ।ਲੋਕਾਂ ਦੀ ਆਵਾਜ਼ ਅੱਗੇ ਕੁੱਝ ਵੀ ਨਹੀ ਟਿਕ ਸਕਦਾ।ਜਨਤਾ ਸਮਝਦਾਰ ਹੈ ਇਹਨਾਂ ਨੂੰ ਬਾਰ ਬਾਰ ਮੂਰਖ ਨਹੀ ਬਣਾਇਆ ਜਾ ਸਕਦਾ।ਤੇ ਉਸਦਾ ਪਰਿਣਾਮ ਕਲਾ ਜਨਤਾ ਨੇ ਦਿਖਾ ਦਿੱਤਾ ਤੇ ਭਗਵੰਤ ਸਿੰਘ ਮਾਨ ਨੂੰ ਅਪਣਾ ਚੀਫ਼ ਮਨਿਸਟਰ ਚੁਣਿਆ।

No comments:

Post a Comment

Why Sleeping is Most Important Medicine??

Sleep is necessary for everyone because it plays a crucial role in maintaining physical, mental, and emotional well-being. Here are some key...