ਕਿਸਾਨ ਅੰਦੋਲਨ ਖ਼ਤਮ।।
ਕਿਸਾਨ ਅੰਦੋਲਨ ਭਾਰਤ ਦੀ ਅਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਦੋਲਨ ਹੈ ਇਸ ਵਿਚ ਦੇਸ਼ ਭਰ ਦੇ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਸਾਨ ਅੰਦੋਲਨ ਬਾਰੇ ਕਦੋਂ ਸੁਰੂ ਹੋਇਆ ਤੇ ਕਦੋਂ ਖ਼ਤਮ।
5 ਜੂਨ 2020 ਨੂੰ ਕੇਂਦਰ ਸਰਕਾਰ ਨੇ ਬਿੱਲ ਨੂੰ ਸੰਸਦ ਵਿੱਚ ਰੱਖਿਆ ।
17 ਸਤੰਬਰ 2020 ਨੂੰ ਇਸ ਬਿੱਲ ਨੂੰ ਲੋਕਸਬ ਚ ਮਨਜੂਰੀ ਮਿਲੀ।
20 ਸਤੰਬਰ ਨੂੰ ਇਹ ਬਿੱਲ ਰਾਜ ਸਭਾ ਵਿੱਚ ਪਾਸ ਹੋਇਆ ।
24 ਸਤੰਬਰ ਨੂੰ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ।
27 ਸਤੰਬਰ ਨੂੰ ਰਾਸ਼ਟਰਪਤੀ ਨੇ ਬਿੱਲ ਨੂੰ ਮਨਜੂਰੀ ਦਿੱਤੀ ।
20 ਅਕਤੂਬਰ ਨੂੰ ਪੰਜਾਬ ਵਿਧਾਨਸਭਾ ਵਿਚ ਬਿੱਲ ਖਿਲਾਫ ਮਤਾ ਪਾਸ ਕੀਤਾ ਗਿਆ।
8 ਦਿਸੰਬਰ 2020 ਨੂੰ ਕਿਸਾਨਾਂ ਵਲੋ ਭਾਰਤ ਬੰਦ।
14 ਅਕਤੂਬਰ ਤੋਂ 20 ਜਨਵਰੀ ਤੱਕ ਕਿਸਾਨਾਂ ਤੇ ਸਰਕਾਰ ਵਿੱਚ ਬਹੁਤ ਸਾਰੀਆ ਬੇਨਤੀਜਾ ਮੀਟਿੰਗ ਹੋਇਆ।
26 January ਨੂੰ ਲਾਲ ਕਿਲੇ ਤੇ ਅੰਦੋਲਨ ਨੂੰ ਅੰਦੋਲਨ ਹੋਇਆ।
26 ਜੂਨ ਨੂੰ ਕਿਸਾਨਾਂ ਤੇ ਦਿੱਲੀ ਮਾਰਚ ਕੀਤਾ।
22 ਜੁਲਾਈ ਨੂੰ ਕਿਸਾਨਾਂ ਨੇ ਸੰਸਦ ਭਵਨ ਦੇ ਕੋਲ ਕਿਸਾਨ ਸੰਸਦ ਲਗਾਈ।
19 ਨਵੰਬਰ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਿਸਾਨ ਅੰਦੋਲਨ ਨੂੰ ਵਾਪਿਸ ਲੈਣ ਦਾ ਨਿਰਣਾ ਕੀਤਾ।
ਤੇ ਸ਼ੀਤਕਾਲਿਨ ਸਤ੍ਰ ਵਿੱਚ ਮੋਦੀ ਸਰਕਾਰ ਦੁਆਰਾ ਅੰਦੋਲਨ ਵਾਪਿਸ ਲੇ ਲਿਆ ਗਿਆ।
ਤੇ ਕਿਸਾਨਾਂ ਨੇ ਬਹੁਤ ਵੱਡੀ ਜਿੱਤ ਹਾਸਿਲ ਕੀਤੀ ਤੇ ਹੁਣ ਕਿਸਾਨ ਵਾਪਸੀ ਕਰਨਾ ਸ਼ੁਰੂ ਕਰ ਦਿੱਤਾ ਹੈ ।
ਇਸ ਤੇ ਇਹ ਗੱਲ ਹੈ ਕਿ ਸਾਬਿਤ ਹੁੰਦੀ ਹੈ ਕਿ ਸ਼ਾਂਤੀਪੂਰਨ ਢੰਗ ਨਾਲ ਅੰਦੋਲਨ ਕਰਨ ਨਾਲ ਬਹੁਤ ਕੁੱਝ ਹਾਸਿਲ ਕੀਤਾ ਜਾਂਦਾ ਹੈ।
ਅਗਰ ਤੁਹਾਨੂੰ ਸਾਡੀ ਪੋਸਟ ਚੰਗੀ ਲੱਗੇ ਤੇ ਸ਼ਰੇ ਜਰੂਰ ਕਰਿਓ।
No comments:
Post a Comment