ਜਿਦ੍ਹਾ ਕਿ ਤੁਸੀ ਜਾਣਦੇ ਹੋ ਕਿ ਅੱਜ ਤੀਜਾ ਦਿਨਾਂ ਹੈ ਯੂਕਰੇਨ ਵਿੱਚ ਰੁੱਸਿਆ ਦੇ ਯੁੱਧ ਦਾ ਤੇ ਹੁਣ ਰੂਸ ਦੀ ਸੈਨਾ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਚੁੱਕੀ ਹੈ ਤੇ ਓਥੇ ਜੰਗ ਜਾਰੀ ਹੈ।ਏਕ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜਲੇਸਕੀ ਨੇ ਬਿਆਨ ਦਿੱਤਾ ਸੀ ਕਲ ਕਿ ਓਹਨਾ ਦੇ ਦੇਸ਼ ਨੂੰ ਕੱਲਾ ਛੱਡ ਦਿੱਤਾ ਗਿਆ ਹੈ ਤੇ ਓਹਨਾ ਦਾ ਕਹਿਣ ਦਾ ਮਤਲਬ ਸਿਰਫ ਏਨਾ ਸੀ ਕਿ ਅਮਰੀਕਾ ਨੇ ਓਹਨਾ ਦਾ ਸਾਥ ਨਹੀ ਦਿੱਤਾ ਤੇ ਜਦੋਂ ਅਮਰੀਕਾ ਨੇ ਰਾਸਟਰਪਤੀ ਜਲੇਂਸਕੀ ਨੂੰ ਕਹਾ ਓਹ ਓਸ ਨੂੰ ਸੁਰੱਖਿਅਤ ਬਾਹਰ ਕੱਢ ਲੈਣ ਗੇ ਤੇ ਇਸ ਤੋਂ ਜਲੇਂਸਕੀਂ ਨੇ ਸਾਫ ਸਾਫ ਇਨਕਾਰ ਕਰ ਦਿੱਤਾ ਇਹ ਕੇ ਕੇ ਕੀ ਓਹ ਆਪਣੇ ਦੇਸ਼ ਨੂੰ ਛੱਡ ਕੇ ਨਹੀ ਜਾਂ ਗੇ ਤੇ ਅੱਜ ਓਹਨਾ ਨੇ ਏਕ ਨਵੀਂ video ਵੀ ਪੋਸਟ ਕੀਤੀ ਹੋ ਕਿ ਕੀਵ ਦੀ ਦੱਸੀ ਜਾ ਰਹੀ ਹੈ ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ ਤੇ ਓਹਨਾ ਦੀ ਏਕ ਹੋਰ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿਚ ਉਹ ਏਕ ਮਿਲਟਰੀ ਡਰੈੱਸ ਵਿੱਚ ਨਜ਼ਰ ਆ ਰਹੇ ਨੇ ਤੇ ਏਕ ਕ੍ਰਾਂਤੀਕਾਰੀ ਵਜੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ ਜੌ ਕਿ ਲੋਕਾਂ ਵਿੱਚ ਕਾਫੀ ਜੋਸ਼ ਭਰ ਰਹੀ ਹੈ
ਦੂਜੇ ਪਾਸੇ ਇੰਡੀਅਨ ਗੌਰਮੈਂਟ ਨੇ ਯੂਕਰੇਨ ਵਿੱਚ ਫਸੇ ਆਪਣੇ ਲੋਕਾਂ ਨੂੰ ਬਚਾਉਣ ਲਈ ਏਅਰ ਇੰਡੀਆ ਦੀ ਫਲਾਈਟ ਭੇਜੀ ਹੈ ਜੌ ਕਿ ਰੋਮਾਨੀਆ ਤੋਂ ਹੋ ਕੇ ਇੰਡੀਆ ਆਏਗੀ।ਤਹਾਨੂੰ ਦੱਸ ਦਈਏ ਕਿ ਯੂਕਰੇਨ ਵਿੱਚ ਵੀਹ ਹਜਾਰ ਦੇ ਕੋਲ ਭਾਰਤੀ ਫਸੇ ਹੋਏ ਨੇ ਸੀ ਏਅਰ ਇੰਡੀਆ ਦੀ ਜਿਆਦਾ ਤੋਂ ਜਿਆਦਾ ਫਲਾਈਟ ਜਾਣ ਤਾਂਹੀ ਆਪਣੇ ਬੰਦਿਆਂ ਨੂੰ ਕੱਢਿਆ ਜਾ ਸਕਦਾ ਹੈ।ਅੱਜ ਏਕ ਫਲਾਈਟ ਰੋਮਾਨੀਆ ਤੋਂ ਮੁੰਬਈ ਪਹੁੰਚੇ ਗੀ।ਹੁਣ ਇਹ ਯੁੱਧ ਕਿੰਨੇ ਦਿਨ ਤਕ ਚਲਦਾ ਹੈ ਇਸ ਬਾਰੇ ਹੋਰ ਚਾਨਣਾ ਪਾਉਂਦੇ ਰਹਾਗੇ
ਅਗਰ ਤਹਾਨੂੰ ਇਹ ਪੋਸਟ ਚੰਗੀ ਲੱਗੀ ਤਾਂ like and follow ਜਰੂਰ ਕਰੋ।
No comments:
Post a Comment