ਇਸ ਤੋਂ ਪਹਿਲਾ UNSC ਦੀ ਹੋਈ ਬੈਠਕ ਵਿਚ ਭਾਰਤ ਵੱਲੋਂ ਰੂਸ ਦਾ ਸਾਥ ਦਿੱਤਾ ਗਿਆ ਸੀ ਬੈਠਕ ਵਿੱਚ ਹਿੱਸਾ ਨਾ ਲੇ ਕੇ।ਇੰਡੀਆ ਨੇ UNSC ਦੀ ਬੈਠਕ ਵਿਚ ਹੋਈ ਵੋਟਿੰਗ ਵਿੱਚ ਹਿੱਸਾ ਨਹੀ ਲਿਆ ਤੇ ਆਪਣੇ ਆਪ ਨੂੰ ਪਿੱਛੇ ਰੱਖਿਆ ਇਸ ਨਾਲ ਚੀਨ ਨੇ ਵੀ ਇਸ ਬੈਠਕ ਵਿਚ ਵੋਟਿੰਗ ਵਿੱਚ ਹਿੱਸਾ ਨਹੀ ਲਿਆ।
ਇਸ ਤੇ ਰੂਸ ਵੱਲੋਂ ਭਾਰਤ ਦਾ ਰੂਸ ਲਈ ਸਾਥ ਦੇਣ ਲਈ ਬਹੁਤ ਧੰਨਵਾਦ ਕੀਤਾ ਗਿਆ ਤੇ ਰੂਸ ਭਾਰਤ ਤੋਂ ਖੁਸ਼ ਹੋ ਗਿਆ ਹੈ।ਪਰ ਭਾਰਤੀ ਪ੍ਰਧਾਨਮੰਤਰੀ ਤੇ ਹੋਰ ਬਹੁਤ ਸਾਰੇ ਲੀਡਰ ਇਹੀ ਚਾਹੁੰਦੇ ਨੇ ਕਿ ਯੁੱਧ ਨਾ ਹੋਵੇ।
No comments:
Post a Comment