Sunday, February 27, 2022

ਕੀ ਵਰਲਡ ਸੰਸਥਾਵਾਂ ਦਾ ਰਿਮੋਟ ਅਮਰੀਕਾ ਹੱਥ ਹੈ?

ਰੁੱਸ ਯੂਕਰੇਨ ਯੁੱਧ ਵਿੱਚ ਪੁਤਿਨ ਦੇ ਪਰਮਾਣੂ ਧਮਕੀ ਤੋਂ ਬਾਅਦ ਸਾਰੇ ਨਾਟੋ ਦੇਸ਼ ਅੱਜ ਮੀਟਿੰਗ ਕਰ ਰਹੇ ਨੇ ਰਾਸ਼ਟਰਪਤੀ ਬਾਈਡੇਨ ਦੇ ਨਾਲ।ਔਰ ਉਸ ਤੋਂ ਬਾਅਦ UNGN ਦੀ ਲਗਭਗ 40 ਸਾਲ ਬਾਅਦ ਮੀਟਿੰਗ ਹੋਣ ਜਾ ਰਹੀ ਹੈ।

ਏਕ ਸਵਾਲ ਬਹੁਤ ਹੀ ਬਾਰ ਦਿਮਾਗ ਚ ਆਉਂਦਾ ਹੈ ਕਿ ਕੀ ਰੂਸ ਯ ਕੋਈ ਹੋਰ ਦੇਸ਼ ਕਿਸੇ ਦੇਸ਼ ਤੇ ਹਮਲਾ ਕਰੇ ਤੇ United nation ਓਹਦੀ ਸਪੋਰਟ ਨਹੀ ਕਰਦਾ।ਜਦੋਂ ਜਦੋਂ ਅਮਰੀਕਾ ਨੇ ਦੂਜੇ ਦੇਸ਼ਾਂ ਤੇ ਹਮਲਾ ਕੀਤਾ ਓਦੋਂ United Nation ਕਿੱਥੇ ਸੁੱਤਾ ਹੁੰਦਾ ਹੈ।ਅਮਰੀਕਾ ਨੇ ਲੀਬੀਆ ਤੇ ਅਟੈਕ ਕੀਤਾ ਫਿਰ ਇਰਾਕ ਤੇ ਫਿਰ ਅਫ਼ਗ਼ਾਨਿਸਤਾਨ ਤੇ ਪਰ United nation ਤੇ ਨਾਟੋ ਦੇਸ਼ ਚੁੱਪ ਰਹੇ ਉਲਟਾ ਅਮਰੀਕਾ ਦਾ ਸਾਥ ਦਿੰਦੇ ਰਹੇ ਕਿ ਇਹ ਸੰਸਥਾਵਾਂ ਸਿਰਫ ਅਮਰੀਕਾ ਦੇ ਕਹਿਣ ਤੇ ਬਣਾਇਆ ਗਿਆ ਨੇ ਕਿ ਇਹ ਸੰਸਥਾਵਾਂ ਸਿਰਫ ਅਮਰੀਕਾ ਦੀ ਹੀ ਵਫ਼ਾਦਾਰੀ ਕਰਦਿਆ ਨੇ।ਇਸ ਬਾਰੇ ਵੀ ਪੂਰੇ ਵਰਲਡ ਨੂੰ ਸੋਚਣਾ ਪੈਣਾ ਹੈ ਕਿਉਂਕਿ ਹਾਲਾਤ ਕਿੱਥੇ ਕਿਸ ਤਰ੍ਹਾ ਦੇ ਬਣ ਜਾਣ ਕੁਝ ਪਤਾ ਨਹੀ।
ਇਸ ਤੋਂ ਸ਼ਾਇਦ ਇਹ ਪਤਾ ਲਗਦਾ ਹੈ ਕਿ ਕੱਲਾ ਅਮਰੀਕਾ ਵੀ ਰੂਸ ਦਾ ਕੁਝ ਨਹੀ ਵਿਗੜ ਸਕਦਾ ਤਾਂ ਹੈ ਸਾਰੇ ਮੈਂਬਰਾਂ ਨੂੰ ਨਾਲ ਲੈਕੇ ਚਲਦਾ ਹੈ।
ਇਸ ਤੋਂ ਇਹ ਵੀ ਗੱਲ ਸਾਬਿਤ ਹੁੰਦੀ ਹੈ ਕਿ ਕਿਸੇ ਯੌਰਪੀਅਨ ਦੇਸ਼ ਵਿੱਚ ਏਨੀ ਤਾਕਤ ਨਹੀ ਕਿ ਉਹ ਕੱਲੇ ਰੁੱਸ ਦਾ ਮੁਕਾਬਲਾ ਕਰ ਸਕਣ।ਪਰ ਏਨਾ ਸਭ ਤੋਂ ਅਲਗ ਕਿ ਕੋਈ ਇਹੋ ਜਿਹੀ ਸੰਸਥਾ ਅੱਜ ਤੱਕ ਨਹੀ ਬਣੀ ਜੌ ਇਨਸਾਨੀਅਤ ਨੂੰ ਏਨਾ ਬੰਬ ਹਮਲਿਆਂ ਤੋਂ ਬਚਾ ਸਕੇ।
ਪੋਸਟ ਚੰਗਾ ਲੱਗੇ ਤੇ like ਕਰੋ 

No comments:

Post a Comment

Why Sleeping is Most Important Medicine??

Sleep is necessary for everyone because it plays a crucial role in maintaining physical, mental, and emotional well-being. Here are some key...