ਕੱਲ੍ਹ ਰਾਤ ਦਾ ਹਵਾਈ ਜਹਾਜ ਰਾਹੀਂ ਹਮਲੇ ਵੀ ਕਿਤੇ ਗਏ ਨੇ ਕਈ ਜਗਾਹ ਤੇ ਕਈ ਬੰਦਿਆਂ ਦੇ ਮਰਨ ਦੀ ਖਬਰਾਂ ਵੀ ਆ ਰਹੀਆ ਨੇ।
ਇਸ ਤੇ ਲੋਕ ਆਪਣੀ ਜਾਨਾਂ ਬਚਾਉਣ ਲਈ ਕਿਤੇ ਨਾ ਕਿਤੇ ਭੱਜ ਰਹੇ ਨੇ ਰੇਲਵੇ ਸਟੇਸ਼ਨ ਲੋਕਾਂ ਨਾਲ ਭਰੇ ਪਏ ਨੇ ਤੇ ਏਅਰਪੋਰਟ ਵੀ ਯਾਤਰੀਆਂ ਨਾਲ ਭਰੇ ਪਏ ਨੇ ਕੋ ਆਪਣੀ ਜਾਨਾਂ ਬਚਾਉਣ ਲਈ ਭੱਜਣਾ ਚਾਹੁੰਦੇ ਨੇ।ਹਾਲਾਂਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਹਾ ਹੈ ਕਿ ਯੂਕਰੇਨੀ ਸੈਨਾ ਆਪਣੇ ਆਪ ਨੂੰ ਸਰੈਂਡਰ ਕਰ ਦੇਵੇ ਅਤੇ ਆਪਣੇ ਘਰਾਂ ਵਿੱਚ ਬੈਠ ਜਾਵੇ ਓਹਨਾ ਨੂੰ ਕੁਝ ਨਹੀ ਕਿਹਾ ਜਾਵੇ ਗਾ ਤੇ ਨਾ ਹੀ ਉਹ ਕਬਜਾ ਕਰਨ ਆਏ ਨੇ ਯੂਕਰੇਨ ਵਿੱਚ।ਪਰ ਨਾਟੋ ਵਲੋ ਇਸ ਤੇ ਕੜਾ ਰੁੱਖ ਅਪਣਾਇਆ ਜਾ ਰਿਹਾ ਹੈ।ਹੋ ਸਕਦਾ ਹੈ ਕੱਲ੍ਹ ਤਕ ਨਾਟੋ ਵੱਲੋਂ ਟਰੂਪੱਸ ਭੇਜ ਕੇ ਰੁੱਸਿਆ ਉੱਤੇ ਕਾਰਵਾਈ ਕੀਤੀ ਜਾ ਸਕੇ।ਇਸ ਬਾਰੇ ਜਿਵੇਂ ਜਿਵੇਂ ਪਤਾ ਲਗਦਾ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਵਿਚਾਰ।
please follow
ReplyDelete